KHYAAL RAKHYA KAR lyrics in Punjabi | FEAT. ASIM RIAZ & HIMANSHI KHURANA | PREETINDER | BLAIRELYRICS
KHYAAL RAKHYA KAR lyrics in Punjabi | FEAT. ASIM RIAZ & HIMANSHI KHURANA | PREETINDER | BLAIRELYRICS
Khyaal Rakhya Kar is the latest punjabi song sung by Preetinder. Lyrics are given by Babbu. Music is given by Rajat Nagpal. This song is produced by Anshul Garg.
Song Credits:
Song Name: | Khyaal Rakhya Kar |
Singer: | Preetinder |
Music: | Rajat Nagpal |
Lyrics: | Babbu |
Starring: | Asim Riaz & Himanshi Khurana |
Producer: | Anshul Garg |
KHYAAL RAKHYA KAR lyrics| Asim Riaz | Preetinder | Anshul Garg
ਟਾਈਮ ਤੇ ਰੋਟੀ ਖਾ, ਟਾਈਮ ਤੇ ਸੋ ਜਾ
ਟਾਈਮ ਤੇ ਗੱਲ ਕਰ, ਟਾਈਮ ਤੇ ਮਿਲਣ ਆ
ਟਾਈਮ ਤੇ ਰੋਟੀ ਖਾ, ਟਾਈਮ ਤੇ ਸੋ ਜਾ
ਟਾਈਮ ਤੇ ਗੱਲ ਕਰ, ਟਾਈਮ ਤੇ ਮਿਲਣ ਆ
ਜੇ ਰਾਤ ਨੂੰ ਜਾਨੈ ਬਹਾਰ ਤਾਂ ਮੁੰਡੇ ਨਾਲੇ ਰੱਖਿਆ ਕਰ
ਮੇਰਾ ਤੂੰ ਹੀ ਤੂ ਤਾ ਹੈਂ ਤੂ ਅਪਨਾ khyaal rakhya kar
ਮੇਰਾ ਤੂੰ ਹੀ ਤੂ ਤਾ ਹੈਂ ਤੂ ਅਪਨਾ khyaal rakhya kar
ਤੂ ਅਪਨਾ ਖਿਆਲ ਰੱਖਿਅਾ ਕਰ
ਕਦੇ ਕਦੇ ਰੋਟੀ ਆਕੇ ਘਰੇ ਵੀ ਤਾਂ ਖਾਇਆ ਕਰ
ਵੈਸੇ ਜਿਨਾ ਦਿਲ ਕਰੇ ਪੈਸ ਤੂ ਉੜਾਇਆ ਕਰ
ਕਦੇ ਕਦੇ ਰੋਟੀ ਆਕੇ ਘਰੇ ਵੀ ਤਾਂ ਖਾਇਆ ਕਰ
ਵੈਸੇ ਜਿਨਾ ਦਿਲ ਕਰੇ ਪੈਸ ਤੂ ਉੜਾਇਆ ਕਰ
ਕਦੇ ਕਦੇ ਕੋਕ ਨਾਲ ਸਾਰ ਲਿਆ ਕਰ ਵੇ
ਰੋਜ਼ ਰੋਜ਼ ਠੀਕ ਨਹੀਂ ਪੈੱਗ ਘਟ ਲਾਇਆ ਕਰ
ਛੋਟੇ ਹੀ ਚੰਗੇ ਲਗਦੇ ਛੋਟੇ ਬਾਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾ ਹੈਂ ਤੂੰ ਅਪਨਾ khyaal rakhya kar
ਮੇਰਾ ਤੂੰ ਹੀ ਤੂੰ ਤਾ ਹੈਂ ਤੂੰ ਅਪਨਾ khyaal rakhya kar
ਤੂੰ ਅਪਨਾ ਖਿਆਲ ਰੱਖਿਅਾ ਕਰ
ਚੱਕਰ ਨਹੀਂ ਜਿੰਨਾ ਮਰਜ਼ੀ ਤੂੰ ਜਚ ਵੇ
ਦੁਨੀਆ ਹੈ ਸੜ ਦੀ ਤੂੰ ਨਜ਼ਰਾਂ ਟੋਹ ਬਚ ਵੇ
ਬੱਬੂ ਮੇਰੀ ਗੱਲ ਸੁਣ ਤੂੰ ਕੁੜੀਆਂ ਟੋਹ ਦੂਰ ਰਹੀ
ਹੱਥ ਤੋੜ ਦਾਉਂ ਜੇ ਕੋਈ ਤੈਨੂੰ ਕਰੂ touch ਵੇ
ਤੂੰ ਚੀਜ਼ ਪਿਆਰੀ ਹੈ ਇਹਨੂੰ ਸੰਭਾਲ ਰੱਖਿਆ ਕਰ
ਮੇਰਾ ਤੂੰ ਹੀ ਤੂ ਤਾ ਹੈਂ ਤੂ ਅਪਨਾ khyaal rakhya kar
ਮੇਰਾ ਤੂੰ ਹੀ ਤੂ ਤਾ ਹੈਂ ਤੂ ਅਪਨਾ khyaal rakhya kar
ਰੱਬ ਨੂੰ ਚੜੀ ਨਾ ਫੇਰ ਬੋਹੋਤ ਅੱਗੇ ਜਾਏਂਗਾ
ਮੈਂ ਦੇਖਿਆ ਕਰਾਂਗੀ ਜਦੋਂ ਟੀ ਵੀ ਉੱਤੇ ਆਏਂਗਾ
KHYAAL RAKHYA KAR Music Video| Asim Riaz | Preetinder | Anshul Garg
Comments
Post a Comment
If you want any song lyrics or translation of that lyrics please let me know