JHANJRA Song Lyrics | Karan Randhawa | Lyrics in English, Hindi, Punjabi | Blairelyrics
JHANJRA is the latest punjabi song sung by Karan Randhawa. Jhanjra song lyrics are written by Micheal. Music of this song is composed by Raka.
SONG CREDITS:Song Name: JhanjraSinger: Karan RandhawaLyrics: MichealMusic: RakaVideo: Satti Dhillon
JHANJRA Lyrics | Karan Randhawa
Ho Dil Tere Utte Yara Kite Hor Na
Ve Tu Kudi Utte Karda Ve Gaur Na
Ho Dil Tere Utte Yara Kite Hor Na
Ve Tu Kudi Utte Karda Ve Gaur Na
Ho Ve Main Jhanjra Pairan De Vichon La Lya
Pata Lagya Pasand Tainu Shor Na
Ho Ve Mein Ungla Te Katta Har Pal Nu
Ve Mein Ungla Te Katta Har Pal Nu
Ve Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Teri Sambh Sambh Rakhu Har Gal Nu
Teri Sambh Sambh Rakhu Har Gal Nu
Ve Jatta Kade Mudd Ke Taan Vekhi Jatti Wal Nu
Ho Ik Tere Agge Khulle Na Jabaan Ve
Unjh Photo Teri Vekh Rahwan Hass Di
Nazran Ton Dardi Mein Sohneya
Gal Saheliyan De Vich Vi Ni Dasdi
Ho Gussa Karje Na Kite Ve Tu Kal Nu
Gussa Karje Na Kite Ve Tu Kal Nu
Ve Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Teri Sambh Sambh Rakhu Har Gal Nu
Teri Sambh Sambh Rakhu Har Gal Nu
Ve Jatta Kade Mudd Ke Taan Vekhi Jatti Wal Nu
Na Enna Yaaran Mainu Sacchi Kise Naal
Ho Jinna Pyar Mein Tere Naal Paa Leya
Sohneya Ve Tainu Ik Paun Layi
Ve Main Mappe ki Aa Rabb Bhi Mana Liya
Laiji Ajj Chahe Channa Kal
Oh Laiji Ajj Chahe Channa Kal Nu
Ve Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Teri Sambh Sambh Rakhu Har Gal Nu
Ve Jatta Kade Mudd Ke Taan Vekhi Jatti Wal Nu
Oh Jinna Tere Naal Pyar Aa Micheal Ve
Enna Jatti Kise Hor Da Ve Kare Na
Unj Mar Diyan Tere Utte Lakh Ve
Par Jatti Wangu Hor Koyi Mare Na
Ho Lawan Laila Tere Naal Aaja Chal Tu
Ho Lawan Laila Tere Naal Aaja Chal Tu
Ve Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Ho Jatta Kade Mudd Ke Taan Vekhi Jatti Wal Nu
Teri Sambh Sambh Rakhu Har Gal Nu
Teri Sambh Sambh Rakhu Har Gal Nu
Ve Jatta Kade Mudd Ke Taan Vekhi Jatti Wal Nu
JHANJRA Lyrics in Hindi font
हो दिल तेरे उत्ते यारा किते होर ना
वे तू कुड़ी उत्ते करदा वे गौर ना
हो दिल तेरे उत्ते यारा किते होर ना
वे तू कुड़ी उत्ते करदा वे गौर ना
हो वे मैं झांजरां पैरां दे विचों लाह लईयां
पता लग्गेया पसंद तैनू शोर ना
हो वे मैं उंगलां ते कटां हर पल नू
वे मैं उंगलां ते कटां हर पल नू
वे जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
तेरी साम्ब साम्ब रखूं हर गल नू
तेरी साम्ब साम्ब रखूं हर गल नू
वे जट्टा कदे मुड़ के तां वेखीं जट्टी वल्ल नू
हो इक्क तेरे अग्गे खुले ना ज़बान वे
ऊंज फोटो तेरी वेख रवां हस्सदी
नज़रां तों डरदी मैं सोहणेया
गल्ल सहेलियां दे विच वी नहीं दसदी
हो गुस्सा करजे ना किते वे तू कल्ल नू
गुस्सा करजे ना किते वे तू कल्ल नू
वे जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
तेरी साम्ब साम्ब रखूं हर गल्ल नू
तेरी साम्ब साम्ब रखूं हर गल्ल नू
वे जट्टा कदे मुड़ के तां वेखीं जट्टी वल्ल नू
ना एन्ना यारा मैंनू सच्ची किसे नाल वे
जिन्ना प्यार वे मैं तेरे नाल पा लेया
सोहणेया वे तैनू इक्क पौन लायी
वे मैं मापे की आ रब्ब वी मना लेया
लैजी अज्ज चाहे चन्ना मैनु कल्ल नू
हो लैजी अज्ज चाहे चन्ना मैनु कल्ल नू
वे जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
तेरी साम्ब साम्ब रखूं हर गल्ल नू
तेरी साम्ब साम्ब रखूं हर गल्ल नू
वे जट्टा कदे मुड़ के तां वेखीं जट्टी वल्ल नू
ओह जिन्ना तेरे नाल प्यार ऐ micheal वे
एहना जट्टी किस्से होर दा वी करे ना
ऊंज मरदियाँ तेरे उत्ते लख वे
पर जट्टी वांगु होर कोई मरे ना
हो लावां लैला तेरे नाल आजा चल तूं
हो लावां लैला तेरे नाल आजा चल तूं
वे जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
हो जट्टा कदे मुड़ के तां वेखीं जट्टी वल्ल नू
तेरी साम्ब साम्ब रखूं हर गल्ल नू
तेरी साम्ब साम्ब रखूं हर गल्ल नू
वे जट्टा कदे मुड़ के तां वेखीं जट्टी वल्ल नू
JHANJRA Lyrics in Punjabi font
ਹੋ ਦਿਲ ਤੇਰੇ ਉੱਤੇ ਯਾਰਾ ਕਿੱਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
ਹੋ ਦਿਲ ਤੇਰੇ ਉੱਤੇ ਯਾਰਾ ਕਿੱਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
ਹੋ ਵੇ ਮੈਂ ਝਾਂਜਰਾਂ ਪੈਰਾਂ ਦੇ ਵਿਚੋਂ ਲਾ ਲਿਆ
ਪਤਾ ਲੱਗਿਆ ਪਸੰਦ ਤੈਨੂੰ ਸ਼ੋਰ ਆ
ਹੋ ਵੇ ਮੈਂ ਉਂਗਲਾਂ ਤੇ ਕੱਟਾ ਹਰ ਪੱਲ ਨੂੰ
ਵੇ ਮੈਂ ਉਂਗਲਾਂ ਤੇ ਕੱਟਾ ਹਰ ਪੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਇਕ ਤੇਰੇ ਅੱਗੇ ਖੁੱਲ੍ਹੇ ਨਾ ਜ਼ਬਾਨ ਵੇ
ਉਂਝ ਫੋਟੋ ਤੇਰੀ ਵੇਖ ਰਵਾਂ ਹਸਦੀ
ਨਜ਼ਰਾਂ ਤੋਂ ਡਰਦੀ ਮੈਂ ਸੋਹਣਿਆ
ਗੱਲ ਸਹੇਲੀਆਂ ਦੇ ਵਿਚ ਵੀ ਨੀ ਦਸਦੀ
ਹੋ ਗੁੱਸਾ ਕਰਜੇ ਨਾ ਕਿਤੇ ਵੇ ਤੂੰ ਕਲ ਨੂੰ
ਗੁੱਸਾ ਕਰਜੇ ਨਾ ਕਿਤੇ ਵੇ ਤੂੰ ਕਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਨਾ ਇੰਨਾ ਯਾਰਾਂ ਮੈਨੂੰ ਸੱਚੀ ਕਿਸੇ ਨਾਲ
ਹੋ ਜਿੰਨਾ ਪਿਆਰ ਮੈਂ ਤੇਰੇ ਨਾਲ ਪਾ ਲਿਆ
ਸੋਹਣਿਆ ਵੇ ਤੈਨੂੰ ਇਕ ਪਾਉਣ ਲਈ
ਵੇ ਮੈਂ ਮਾਪੇ ਕੀ ਆ ਰੱਬ ਵੀ ਮਨਾ ਲਿਆ
ਲੈਜੀ ਅੱਜ ਚਾਹੇ ਚੰਨਾ ਮੈਨੂੰ ਕਲ ਨੂੰ
ਹੋ ਲੈਜੀ ਅੱਜ ਚਾਹੇ ਚੰਨਾ ਮੈਨੂੰ ਕਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜਿੰਨਾ ਤੇਰੇ ਨਾਲ ਪਿਆਰ ਆ ਮਾਈਕਲ ਵੇ
ਐਨਾ ਜੱਟੀ ਕਿਸੇ ਹੋਰ ਦਾ ਵੀ ਕਰੇ ਨਾ
ਉਂਝ ਮਾਰਦੀ ਆ ਤੇਰੇ ਉੱਤੇ ਲੱਖ ਵੇ
ਪਰ ਜੱਟੀ ਵਾਂਗੂੰ ਹੋਰ ਕੋਈ ਮਰੇ ਨਾ
ਹੋ ਲਾਵਾਂ ਲੈਲਾ ਤੇਰੇ ਨਾਲ ਆਜਾ ਚਲ ਤੂੰ
ਲਾਵਾਂ ਲੈਲਾ ਤੇਰੇ ਨਾਲ ਆਜਾ ਚਲ ਤੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਤੇਰੀ ਸਾਂਭ ਸਾਂਭ ਰਖੂ ਹਰ ਗੱਲ ਨੂੰ
ਵੇ ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
Thanks for lyric
ReplyDeleteBAR BAR LYRICS – NAVJOT | KARAN AUJLA Click Here
JHANJRA LYRICS – KARAN RANDHAWA Click Here
Get All Latest Song Lyrics Click Here