BAMBIHA BOLE lyrics in Punjabi | Sidhu Moosewala | Amrit Mann | Blairelyrics
Bambiha Bole is the latest punjabi song sung by Amrit Mann and Sidhu Moosewala.
Music is given by Ikwinder Singh and this song's lyrics are written by Amrit Mann and Sidhu Moosewala.
Song Credits:
Song Name: | Bambiha Bole |
Artist(s): | Sidhu Moosewala & Amrit Mann |
Lyrics: | Sidhu Moosewala & Amrit Mann |
Composed by: | Amrit Mann |
Video by: | Tru Makers |
BAMBIHA BOLE Lyrics in Punjabi| Sidhu Moosewala | Amrit Mann
ਹੋ ਜਦ ਵੀ ਬੋਲੇ, ਜਨਤਾ ਮੂੰਹ ਨੂੰ
ਲਾ ਲੈਂਦੀ ਆ ਤਾਲੇ ਨੀ
ਚਾਲ ਤੇਂਦੂਏ ਵਰਗੀ, ਕੁੜਤੇ
ਗਿਜ਼ਾ ਕੋਟਨ ਵਾਲੇ ਨੇ
ਦੀਪੇ ਹਦ ਬੈ ਦੇ ਪੀਲੇ,
ਅੱਧੀ ਰਾਤ ਪੁਲਸ ਜੀ ਤੋਲੇ
ਹੋ ਗਿਆ murder ਤੁੰਤ ਦੇ ਓਹਲੇ,
ਨੇ ਬੰਬੀਹਾ ਬੋਲੇ,
ਬੋਲੇ ਨੀ ਬੰਬੀਹਾ ਬੋਲੇ
ਦੁਨੀਆ ਵੇਖ ਵੇਖ ਡਰਦੀ,
ਜੱਟ ਦੀ ਮੁੱਛ ਡਬਲਯੂ ਵਰਗੀ
ਚਾਹੇ ਗਰਮੀ, ਚਾਹੇ ਸਰਦੀ,
ਤੜਕੇ ਉੱਠਕੇ ਚਬਦੇ ਛੋਲੇ
ਨੇ ਬੰਬੀਹਾ ਬੋਲੇ,
ਬੋਲੇ ਨੀ Bambiha Bole
ਓਹ ਨੂਰ ਚਿਹਰੇ ਤੇ ਮਿਲੇ ਮੜੰਗਾ
Bombay ਵਾਲੇ ਐਕਟਰ ਨਾਲ
ਅੱਜ ਵੀ ਗੱਬਰੂ ਪੈਲੀ ਵਹੁੰਦਾ
ਹਿੰਦੁਸਤਾਨ ਟਰੈਕਟਰ ਨਾਲ
ਜੱਟ ਤੇ ਚੜੀ ਅੜਬ ਜਵਾਨੀ,
ਸੁਣਦਾ ਮੇਜਰ ਰਾਜਸਥਾਨੀ
ਅੱਜ ਵੀ ਪਹਿਲਾ ਧਰਮ ਕਿਸਾਨੀ,
ਤਾਹੀਂ ਰੱਬ ਨੀ ਰੱਖਦਾ ਓਹਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਸਰਕਾਰੀ ਨੋਟਿਸ ਵਰਗਾ ਰੁੱਤਬਾ
ਬੱਲੀਏ ਜੱਟ ਦੇ sign’an ਦਾ
ਲੰਡੀਆਂ ਪੂਛਾ ਵਾਲਾ ਰੱਖਿਆ,
ਜੋੜਾ ਡਾਬਰ ਮੈਨਾ ਦਾ
ਨਾਮ ਤਾਰੇ ਵਾਂਗੂੰ ਚਮਕੇ,
ਜਿੱਥੇ ਖੜ ਜਾਂਦਾ ਏ ਜੰਮਕੇ
ਵਰੀ ਦੀ ਲੱਤ ਡਿੱਗੀ ਚੋ ਲਮਕੇ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole
ਹੋ ਅੱਜ ਵੀ ਆਪਣੇ ਨਾਮ ਉਹ ਮੂਹਰੇ,
ਰੱਖਿਆ ਪਿੰਡ ਦਾ ਨਾਮ ਕੁੜੇ
ਕਿਸੇ ਕਿਸੇ ਨਾਲ ਸਾਂਝੇ ਕਰਦਾ,
ਆਥਣੇ ਆਲੇ ਜਾਮ ਕੁੜੇ
ਲਾਉਂਦਾ ਨਿੱਤ ਨਿਸ਼ਾਨੇ ਟੀਸੀ
ਨਾ ਫੀਮ, ਚਿੱਟਾ, ਨਾ ਸ਼ੀਸ਼ੀ
ਤਿੰਨੋ ਯਾਰ ਬਣਾਈ ਫਿਰਦਾ
S.S.H, S.S.P, D.C
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਬੋਲੇ ਨੀ Bambiha bole
Finally Sidhu Moose Wala
ਹੋ ਮੂਸੇ ਪਿੰਡ ਚੋਂ ਰੇਜ ਤੇ ਕੁੜੀਆਂ
ਦੂਰ ਦੂਰ ਤਕ ਤਾਰਾ ਨੀ
ਜਿਨੂੰ ਪੱਟਦਾ ਜਿਆਦਾ ਚੋ ਪੱਟਦਾ
ਤੈਨੂੰ ਕਹਿੰਦੇ 911 ਨੀ
ਚੋਬਰ ਜਾਫੀ ਵੱਜਦਾ ਗੁੱਟ ਦਾ
Pb 31 ਵਿੱਚੋ ਉੱਠ ਦਾ
ਕੋਈ ਤੋੜ ਨੀ ਜੱਟ ਦੇ ਪੁੱਤ ਦਾ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਜਦੋਂ ਦੀ ਕਲਮ ਚੋਬਰ ਨੇ ਚੱਕੀ
ਰਗੜੇ ਅੱਖ ਜਿਨ੍ਹਾਂ ਤੇ ਰੱਖੀ
ਕੱਲਾ ਹੀ ਫਿਰਦਾ ਸਭ ਨੂੰ ਧੱਕੀ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole
ਦਬ੍ 45 ਗਲ ਤੱਕ ਭਰਿਆ
ਹਿੱਕਾਂ ਦਿੰਦਾ ਪਾੜ ਕੁੜੇ
ਵੂਫਰਾਂ ਉੱਤੇ ਮਿਰਜ਼ਾ ਗਾਉਂਦੀ
ਸੁਣ ਜਸਵਿੰਦਰ ਬਰਾੜ ਕੁੜੇ
ਹੋ ਜੱਟ ਦੇ ਟਿੱਬਿਆਂ ਦੇ ਵਿੱਚ ਡੇਰਾ
ਲਈ ਫਿਰਦਾ ਮੌਤ ਨਾਲ ਫੇਰੇ
ਹੋ ਥਾਪੀ ਮਾਰ ਬੇਗਾਨੇ ਘੇਰੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਹੋ ਦੁਨੀਆ ਲਾਉਂਦੀ ਫਿਰਦੀ ਚਿਫਾਂ
ਜੱਟ ਦਾ ਕੱਦ ਜੋ ਬੁਰਜ ਖਲੀਫਾ
ਨੀ ਓਹ ਕਿੱਥੇ ਗੋਰਲਦਾ ਬੀਫਾਂ
ਨੀ Bambiha bole
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
ਸਦਾਮ ਹੁਸੈਨ ਦੇ ਬਿਆਨਾਂ ਵਰਗੇ
ਗਬਰੂ ਲਿੱਖਦਾ ਗਾਣੇ ਨੀ
ਹੋ ਮੂਸੇ ਓ ਲੈਕੇ ਗੋਹਨੇ ਤਾਹੀ
ਜਾਣਦੇ ਆਂ ਸਭ ਥਾਣੇ ਨੀ
Nature ਮੁੱਢ ਤੋ ਰਿਹਾ ਕਲੇਸੀ
Russian weapon ਗੱਬਰੂ ਦੇਸੀ
ਕੱਲ ਨੂੰ ਸਹਿਰ ਬਠਿੰਡੇ ਪੇਸ਼ੀ ਨੀ
ਨੀ ਬੰਬੀਹਾ ਬੋਲੇ
ਬੋਲੇ ਨੀ Bambiha Bole ਹਾਏ ਹਾਏ
ਸੀ ਜਾਂਦਾ ਬੜੇ ਚਿਰਾਂ ਤੋ ਤਲੀ
ਪੂਰਾ ਸਹਿਰ ਹੋ ਗਿਆ ਖਾਲੀ
ਐਤਕੀਂ ਬੋਲੂਗੀ ਵੀਹ ਸਾਲੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
BAMBIHA BOLE Music Video | Sidhu Moosewala | Amrit Mann
Comments
Post a Comment
If you want any song lyrics or translation of that lyrics please let me know