Sara Din lyrics is Latest Punjabi song featuring Avneet Kaur. This song is sung by Karan Singh Arora. The music of this new song is also given by Karan Singh Arora while lyrics penned by S Mukhtiar and video is directed by Sumit Bhardwaj.
Sara Din Song Credits:
Song Name : | Sara Din |
Singer(s) : | Karan Singh Arora |
Music : | Karan Singh Arora |
Lyrics : | S Mukhtiar |
Starring : | Avneet Kaur |
Video Director : | Sumit Bhardwaj |
If you want full lyrics in punjabi then Click Here
KARAN SINGH ARORA | SARA DIN SONG LYRICS | AVNEET KAUR
Lakh Vari Socheya Main Tainu Chad Dan,
Aunda Ae Bathera Gusa Dilon Kad Dan,
Lakh Vari Socheya Main Tainu Chad Dan, Aunda Ae Bathera Gusa Dilon Kad Dan,
Tera Vekh Ke Masoom Jeha Chehra,
Ho Tera Vekh Ke Masoom Jeha Chehra,
Te Dil Mera Mainu Kosda,
Te Dil Mera Mainu Kosda,
Sara Din Tere Bare Rendi Sochdi,
Tu Mere Bare Kyun Ni Sochda,
Sara Din Tere Bare Rendi Sochdi,
Tu Mere Bare Kyun Nai Sochda,
Chahe Adatan Ne Changiyan Ae Teriyan,
Main Tan Vi Bardasht Kardi,
Main Tan Vi Bardasht Kardi,
Main Tan Vi Bardasht Kardi,
Chahe Adatan Ne Changiyan Ae Teriyan,
Main Tan Vi Bardasht Kardi,
Akhan Ro Ro Puch Jan Meriyan,
Main Tan Vi Tainu Maf Kardi,
Tainu Vekh Vekh Utton Utton Hasna,
Ho Tainu Vekh Vekh Utton Utton Hasna,
Na Hall Jan Laggi Chot Da,
Na Hall Jan Laggi Chot Da,
Sara Din Tere Bare Rendi Sochdi,
Tu Mere Bare Kyun Ni Sochda,
Sara Din Tere Bare Rendi Sochdi,
Tu Mere Bare Kyun Nai Sochda,
Ae Theek Nahiyo Teriyan Chalakiyan,
Sun Le Pyar Vich Ve,
Pahla Sunda Hunda Si Gall,
Sunda Na Hun Ik Var Vich Ve,
Mainu Kar Na Tu Tang Muk Pyar Ve,
Mainu Kar Na Tu Tang Muk Pyar Ve,
Eh Changa Nahiyo Roz Roz Da,
Eh Changa Nahiyo Roz Roz Da,
Kine Akhya Ae Tainu Haye Soneya,
Ke Tere Bare Main Ni Soch Da,
Sara Din Tere Bare Rendi Sochdi,
Tu Mere Bare Kyun Ni Sochda.
KARAN SINGH ARORA | SARA DIN SONG LYRICS | AVNEET KAUR In Punjabi
ਲਖ ਵਾਰੀ ਸੋਚਿਆ ਮੈ ਤੈਨੂ ਛੱਡ ਦਾ,
ਆਉਂਦਾ ਏ ਬਥੇਰਾ ਗੁਸਾ ਦਿਲੋਂ ਕੱਢ ਦਾ,
ਲਖ ਵਾਰੀ ਸੋਚਿਆ ਮੈਂ ਤੈਨੂੰ ਛੱਡ ਦਾ, ਆਉਂਦਾ ਏ ਬਥੇਰਾ ਗੁਸਾ ਦਿਲੋਂ ਕੱਢ ਦਾ,
ਤੇਰਾ ਵੇਖ ਕੇ ਮਾਸੂਮ ਜੇਹਾ ਚੇਹਰਾ,
ਹੋ ਤੇਰਾ ਵੇਖ ਕੇ ਮਾਸੂਮ ਜੇਹਾ ਚੇਹਰਾ,
ਤੇ ਦਿਲ ਮੇਰਾ ਮੈਂਨੂੰ ਕੋਸਦਾ,
ਤੇ ਦਿਲ ਮੇਰਾ ਮੈਂਨੂੰ ਕੋਸਦਾ,
ਸਾਰਾ ਦਿਨ ਤੇਰੇ ਬਰੇ ਰਹਿੰਦੀ ਸੋਚਦੀ,
ਤੂੰ ਮੇਰੇ ਬਾਰੇ ਕਿਉਂ ਨੀ ਸੋਚਦਾ,
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ,
ਤੂੰ ਮੇਰੇ ਬਾਰੇ ਕਿਉਂ ਨੀ ਸੋਚਦਾ,
ਚਾਹੇ ਆਦਤਾਂ ਨੇ ਚੰਗੀਆਂ ਏ ਤੇਰੀਅਨ,
ਮੈਂ ਤਾਂ ਵੀ ਬਰਦਾਸ਼ਤ ਕਰਦੀ,
ਮੈਂ ਤਾਂ ਵੀ ਬਰਦਾਸ਼ਤ ਕਰਦੀ,
ਮੈਂ ਤਾਂ ਵੀ ਬਰਦਾਸ਼ਤ ਕਰਦੀ,
ਚਾਹੇ ਆਦਤਾਂ ਨੇ ਚੰਗੀਆਂ ਏ ਤੇਰੀਅਨ,
ਮੈਂ ਤਾਂ ਵੀ ਬਰਦਾਸ਼ਤ ਕਰਦੀ,
ਅੱਖਾਂ ਰੋ ਰੋ ਪੁੱਛ ਜਾ ਮੇਰੀਆਂ
ਮੈਂ ਤਾਂ ਵੀ ਤੈਨੂੰ ਮਾਫ ਕਰਦੀ,
ਤੈਨੂੰ ਵੇਖ ਵੇਖ ੳੁੱਤੋਂ ੳੁੱਤੋਂ ਹਸਣਾ,
ਹੋ ਤੈਨੂੰ ਵੇਖ ਵੇਖ ੳੁੱਤੋਂ ੳੁੱਤੋਂ ਹਸਣਾ,
ਨਾ ਹਾਲ ਜਾਨ ਲੱਗੀ ਚੋਟ ਦਾ,
ਨਾ ਹਾਲ ਜਾਨ ਲਗੀ ਚੋਟ ਦਾ,
ਸਾਰਾ ਦਿਨ ਤੇਰੇ ਬਰੇ ਰਹਿੰਦੀ ਸੋਚਦੀ,
ਤੂੰ ਮੇਰੇ ਬਾਰੇ ਕਿਉਂ ਨੀ ਸੋਚਦਾ,
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ,
ਤੂੰ ਮੇਰੇ ਬਾਰੇ ਕਿਉਂ ਨੀ ਸੋਚਦਾ,
ਐ ਠੀਕ ਨਹੀਓ ਤੇਰੀਆਂ ਚਲਾਕੀਆਂ,
ਸਨ ਲੇ ਪਿਆਰੇ ਵਿੱਚ ਵੇ,
ਪਹਿਲਾ ਸੁਣਦਾ ਹੁੰਦਾ ਸੀ ਗੱਲ,
ਸੁਣਦਾ ਨਾ ਹੁਣ ਇਕ ਵਾਰ ਵਿੱਚ ਵੇ,
ਮੈਂਨੂੰ ਕਰ ਨਾ ਤੰਗ ਮੁਕ ਪਿਆਰ ਵੇ,
ਮੈਂਨੂੰ ਕਰ ਨਾ ਤੰਗ ਮੁਕ ਪਿਆਰ ਵੇ,
ਏ ਚੰਗਾ ਨਹੀਓ ਰੋਜ਼ ਰੋਜ਼ ਦਾ,
ਏ ਚੰਗਾ ਨਹੀਓ ਰੋਜ਼ ਰੋਜ਼ ਦਾ,
ਕਿੰਨੇ ਆਖਿਆ ਏ ਤੈਨੂੰ ਹਾਏ ਸੋਹਣਿਆ,
ਕੇ ਤੇਰੇ ਬਾਰੇ ਮੈਂ ਨੀ ਸੋਚ ਦਾ,
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ,
ਤੂੰ ਮੇਰੇ ਬਾਰੇ ਕਿਉਂ ਨੀ ਸੋਚਦਾ।
AVNEET KAUR | SAARA DIN MUSIC VIDEO | KARAN SINGH ARORA
Comments
Post a Comment
If you want any song lyrics or translation of that lyrics please let me know