SANJU Song Lyrics - Sidhu Moose Wala | Punjabi Songs 2020 | Lyrics in English, Punjabi
Sanju Song is a new Punjabi song released by Sidhu Moose Wala, in which he compares himself to the famous Bollywood actor Sanjay Dutt.
Sanju lyrics are written by Sidhu Moose Wala.
SONG CREDITS:
Song Name: SanjuSinger: Sidhu Moose WalaLyrics: Sidhu Moose WalaMusic Director: The KiddMusic Video Creator: Navkaran BrarReleased On: July 16, 2020
SANJU Lyrics By Sidhu Moose Wala
O Channel-an Te Charcha Ji Baali Jud Gayi
Gabru De Naa’ Naal ’47 Jud Gayi,
Channel’an Te Charcha Ji Baali Jud Gayi
Gabru De Naa’ Nal ’47 Jud Gayi,
Ghatto Ghat Sazaa 5 Saal Watt Te,
(Isay Bolte Hain Ghoda)
O Gabru Te Case Jehra Sanjay Dutt Te
Jatt Utte Case Jehra Sanjay Dutt Te
Chobar Te Case Jehra Sanjay Dutt Te.
O Aunde Somwar Aa Tareek Soniye
Bail Wale Chance Vi Weak Soniye
Nikalde Saar Hi Gift Deunga
Landu Jede Ban’de Shareek Soniye,
Bachne Ni Jehde Mera Vair Khattde
O! O! Gabru Te Case Jehda Sanjay Dutt Te
Jatt Utte Case Jehra Sanjay Dutt Te
Chobar Te Case Jehra Sanjay Dutt Te,
O Baaz Aan Main Kehnde Jo Udaar Ni Hoya
Khoon Aje Sir Te Savaar Ni Hoya
Wait And Watch Main Still Around Aan
Bhajda Ni Bhugtoon Faraar Ni Hoya
Ho Khuda Da Aa Vair Bahli Chakki Att Te
(Trigger Dabaya Aur Khel Khallas)
O Gabru Te Case Jehra Sanjay Dutt Te
Jatt Uttay Case Jehra Sanjay Dutt Te
Chobar Te Case Jehra Sanjay Dutt Te (X2).
O Mere Siron Bhalde Ae Meal Soniye
Awa-Tawa Bolde Vakeel Soniye
Sari Duniya Da Oh Judge Sunida
Jithe Sadi Challdi Appeal Soniye
O Aape Hath Rakhu Oh Sadi Patt Te,
O Gabru Te Case Jehra Sanjay Dutt Te
Jatt Uttay Case Jehra Sanjay Dutt Te
Chobar Te Case Jehra Sanjay Dutt Te
Akhaan Wich Bhawein Radkaan Main Kaiyan De
Chaun Wale Khush Binde-Binde Dekh Ke
Shaurtaan Da Dekhi Tu Record Tutna
Has Naa Tu Bar’an Utte Jinde Dekh Ke,
Oh Uche Ne Nishane Sadi Neevi Mat De,
O Gabru Te Case Jehra Sanjay Dutt Te
Jatt Uttay Case Jehra Sanjay Dutt Te
Chobar Te Case Jehra Sanjay Dutt Te (X2).
O Sade Thode Puthe Aa Hisab Soniye
Kam Tede Neetan Nai Kharab Soniye
Pendiyan De Wich Sadaa Agge Khade Aan
Taiyon Pitth Piche Aa Punjab Soniye
Oh Sidhu Moose Wala Sadaa Jeyonda Gut Te,
Oh! Oh! Oh! Dil Da Ni Maada!
Gabru Te Case Jehra Sanjay Dutt Te
Jatt Uttay Case Jehra Sanjay Dutt Te
Chobar Te Case Jehra Sanjay Dutt Te
“Oh Hawa De Bulleyan Te Uth Paindiyan,
Kari Na Yakeen Gardaan Te Soniye
Landu’an Nu Sadaa Paindiyan Ne Laanat’an
Eh Case-Koos Painde Mardaan Te Soniye.,
Tension Na Leya Kar, Ha-Ha!”
SANJU lyrics By Sidhu Moose Wala (in Punjabi)
ਓ ਚੈਨਲਾਂ ਤੇ ਚਰਚਾ ਜੀ ਬਾਲੀ ਜੁੜ ਗਈ
ਗੱਭਰੂ ਦੇ ਨਾਂ ਨਾਲ 47 ਜੁੜ ਗਈ,
ਓ ਚੈਨਲਾਂ ਤੇ ਚਰਚਾ ਜੀ ਬਾਲੀ ਜੁੜ ਗਈ
ਗੱਭਰੂ ਦੇ ਨਾਂ ਨਾਲ 47 ਜੁੜ ਗਈ,
ਘੱਟੋ ਘੱਟ ਸਜ਼ਾ 5 ਸਾਲ ਵੱਟ ਤੇ,
ਓਹ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜਯ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ
ਓ ਆਉਂਦੇ ਸੋਮਵਾਰ ਆ ਤਰੀਕ ਸੋਨੀਏ
ਬੈਲ ਵਾਲੀ ਚਾਂਸ ਵੀ ਵੀਕ ਸੋਹਣੀੲੇ
ਨਿਕਲਦੇ ਸਾਰ ਹੀ ਗਿਫਟ ਦਿਊਂਗਾ
ਲੰਦੁ ਜਿਹੜੇ ਬੰਦੇ ਸ਼ਰੀਕ ਸੋਹਣੀੲੇ
ਬਚਦੇ ਨਹੀਂ ਜਿਹੜੇ ਮੇਰਾ ਵੈਰ ਖੱਟਦੇ
ਓ ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਓ ਬਾਜ਼ ਆਣ ਮੈਂ ਕਹਿੰਦੇ ਜੋ ਉਡਾਰ ਨੀ ਹੋਇਆ
ਖੂਨ ਅਜੇ ਸਰ ਤੇ ਸਵਾਰ ਨੀ ਹੋਇਆ
ਵੇਟ ਐਂਡ ਵਾਚ ਮੈਂ ਸਟਿਲ around ਆਂ
ਭੱਜਦਾ ਨੀ ਭੁਗਤੂੰ ਫਰਾਰ ਨੀ ਹੋਇਆ
ਹੋ ਖੁਦਾ ਦਾ ਆ ਵੈਰ ਬਾਹਲੀ ਚੱਕੀ ਅੱਤ ਤੇ
(ਟ੍ਰਿਗਰ ਦਬਾਇਆ ਔਰ ਖੇਲ ਖ਼ਲਾਸ)
ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਓ ਮੇਰੇ ਸਿਰੋਂ ਭਾਲਦੇ ਐ ਮੀਲ ਸੋਹਣੀੲੇ
ਆਵਾ ਤਵਾ ਬੋਲਦੇ ਵਕੀਲ ਸੋਹਣੀੲੇ
ਸਾਰੀ ਦੁਨੀਆ ਦਾ ਉਹ ਜੱਜ ਸੁਣੀਦਾ
ਜਿੱਥੇ ਸਾਡੀ ਚਲਦੀ ਅਪੀਲ ਸੋਹਣੀੲੇ
ਓ ਆਪੇ ਹੱਥ ਰਖੁ ਉਹ ਸਾਡੀ ਪੱਟ ਤੇ,
ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਅੱਖਾਂ ਵਿੱਚ ਭਾਵੇਂ ਰੜਕਾਂ ਮੈਂ ਕਈਆਂ ਦੇ
ਚੌਣ ਵਾਲੇ ਖੁਸ਼ ਬਿੰਦੇ - ਬਿੰਦੇ ਦੇਖ ਕੇ
ਸ਼ੌਰਤਾਂ ਦਾ ਦੇਖੀ ਤੂੰ ਰਿਕਾਰਡ ਟੁੱਟਣਾ
ਹੱਸ ਨਾ ਤੂੰ ਬਰਾਂ ਉੱਤੇ ਜਿੰਦੇ ਦੇਖ ਕੇ
ਓ ਉੱਚੇ ਨੇ ਨਿਸ਼ਾਨੇ ਸਾਡੀ ਨੀਵੀਂ ਮੱਤ ਦੇ,
ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਉ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਓ ਸਾਡੇ ਥੋੜੇ ਪੁੱਠੇ ਆ ਹਿਸਾਬ ਸੋਹਣੀੲੇ
ਕੰਮ ਤੇੜੇ ਨੀਤਾਂ ਨੇ ਖਰਾਬ ਸੋਹਣੀੲੇ
ਪੈਂਦੀਆਂ ਦੇ ਵਿਚ ਸਦਾ ਅੱਗੇ ਖੜ੍ਹੇ ਆਂ
ਤਾਇਓਂ ਪਿੱਠ ਪਿੱਛੇ ਆ ਪੰਜਾਬ ਸੋਹਣੀੲੇ
ਓ ਸਿੱਧੂ ਮੂਸੇ ਵਾਲਾ ਸਾਡਾ ਜਿਊਂਦਾ ਗੁਟ ਤੇ
ਓ ਓ ਓ ਦਿਲ ਦਾ ਨੀ ਮਾੜਾ
ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਦੇ ਕੇਸ ਜਿਹੜਾ ਸੰਜੇ ਦੱਤ ਤੇ,
ਓ ਹਵਾ ਦੇ ਬੁੱਲ੍ਹਿਆਂ ਤੇ ਉਠ ਪੈਂਦੀਆਂ
ਕਰੀ ਨਾ ਯਕੀਨ ਗਰਦਾਂ ਤੇ ਸੋਹਣੀੲੇ
ਲੰਡੂਆਂ ਨੂੰ ਸਾਡਾ ਪੈਂਦੀਆਂ ਨੇ ਲਣਾਤਾਂ
ਇਹ ਕੇਸ - ਕੂਸ ਪੈਂਦੇ ਮਰਦਾਂ ਤੇ ਸੋਹਣੀੲੇ
ਟੈਂਸ਼ਨ ਨਾ ਲਿਆ ਕਰ, ਹਾ - ਹਾ!
Comments
Post a Comment
If you want any song lyrics or translation of that lyrics please let me know